ਭਾਰਤੀ ਕੌਂਸਲੇਟ ਨਰਿੰਦਰਪਾਲ ਸਿੰਘ ਪੰਜਾਬ ਮੇਲ ਦੇ ਸੈਕਰਾਮੈਂਟੋ ਸਥਿਤ ਦਫਤਰ ਵਿਖੇ ਪਧਾਰੇ

ਭਾਰਤੀ ਕੌਂਸਲੇਟ ਆਫਿਸ ਸਨਫ੍ਰਾਂਸਿਸਕੋ ਦੇ ਕੌਂਸਲੇਟ ਨਰਿੰਦਰਪਾਲ ਸਿੰਘ ਪੰਜਾਬ ਮੇਲ ਦੇ ਸੈਕਰਾਮੈਂਟੋ ਸਥਿਤ ਦਫਤਰ ਵਿਖੇ ਪਧਾਰੇ। ਇਸ ਮੌਕੇ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸ. ਨਰਿੰਦਰਪਾਲ ਸਿੰਘ ਨੇ ਆਸ਼ਵਾਸਨ ਦਿਤਾ ਕਿ ਉਹ ਇਨ੍ਹਾਂ ਗੱਲਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ। ਤਸਵੀਰ ਵਿਚ ਸ. ਨਰਿੰਦਰਪਾਲ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਸ. ਗੁਰਜਤਿੰਦਰ ਸਿੰਘ ਰੰਧਾਵਾ ਤੇ ਸ਼੍ਰੀਮਤੀ ਨਿਰਮਲਜੀਤ ਕੌਰ ਰੰਧਾਵਾ ਨਾਲ ਇਕ ਯਾਦਗਾਰੀ ਤਸਵੀਰ ਵਿਚ। (ਫੋਟੋ : ਜੀ.ਐੱਸ. ਵੀਡੀਓ 916-412-2918)
No comments:
Post a Comment